ਗੁਰਦਾਸਪੁਰ ਪੁਲਿਸ ਦੀ ਨਵੀਂ ਪਹਿਲ- ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਜੋੜਨ ਲਈ ਬਾਰਡਰ ਗੁਰਦਾਸਪੁਰ ਟਰਾਫੀ ਦੀ ਕੀਤੀ ਸ਼ੁਰੂਆਤ

ਪੁਲਿਸ ਵੱਲੋਂ ਕੀਤੀ ਪਹਿਲਕਦਮੀ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਿੱਚ ਹੋਵੇਗੀ ਸਹਾਈ ਬਾਰਡਰ ਗੁਰਦਾਸਪੁਰ ਟਰਾਫੀ (ਵਾਲੀਬਾਲ) 23 ਤੋਂ 29 ਮਈ ਤੱਕ ਚੱਲੇਗੀ – ਐਸਐਸਪੀ ਹਰੀਸ਼ ਦਾਇਮਾ ਗੁਰਦਾਸਪੁਰ, 24 ਮਈ 2023 (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਵੱਲੋਂ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ। ਜਿਸ … Continue reading ਗੁਰਦਾਸਪੁਰ ਪੁਲਿਸ ਦੀ ਨਵੀਂ ਪਹਿਲ- ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਜੋੜਨ ਲਈ ਬਾਰਡਰ ਗੁਰਦਾਸਪੁਰ ਟਰਾਫੀ ਦੀ ਕੀਤੀ ਸ਼ੁਰੂਆਤ